Your Trust - Our Inspiration
Banks can check the Revenue Records online for granting fresh loans and they can also check Existing Mutations. Sample Mutations - Open to Public and Banks for granting Loans and facilitating Fraud Free Sale Purchase transactions. Banks and Owners
can file their objections within stipulated Period.
ਨੋਟ:ਪੰਜਾਬ ਗੋਵੇਰ੍ਨ੍ਮੇੰਟ ਦੀ ਵੈਬ ਸਾਇਟ ਤੇ ਮਾਲ ਰਿਕਾਰਡ ਇਕ ਮਹੀਨੇ ਲਈ ਟਰਾਇਲ ਰਨ ਲਈ ਅਪਲੋਡ ਕੀਤਾ ਗਿਆ ਹੈ।ਜੇਕਰ ਆਪਜੀ ਨੂੰ ਆਪਣੇ ਖਾਤੇ ਦੇ ਸੰਬੰਧ ਵਿੱਚ ਕੋਈ ਕਮੀ-ਪੇਸ਼ੀ ਲਗਦੀ ਹੈ ਤਾਂ ਉਸ ਦੀ ਜਾਣਕਾਰੀ "ਰਿਕਾਰਡ ਵਿੱਚ ਸੋਧ ਕਰਵਾਉਣ ਲਈ ਬੇਨਤੀ"ਲਿੰਕ ਰਾਂਹੀ ਇਕ ਮਹੀਨੇ ਤੱਕ ਦੇ ਸਕਦੇ ਹੋ।ਸੰਬਧਿਤ ਸਰਕਲ ਮਾਲ ਅਫਸਰ ਇਕ ਮਹੀਨੇ ਦੇ ਵਿੱਚ ਦਰੁਸਤੀ ਲਈ ਆਈ ਬੇਨਤੀ ਦਾ ਨਿਪਟਾਰਾ ਕਰਣਗੇ।ਇਸ ਉਪਰੰਤ ਜਿੰਮੇਵਾਰੀ ਸੰਬੰਧਿਤ ਧਿਰ ਦੀ ਹੋਵੋਗੀ ਅਤੇ ਰਿਕਾਰਡ ਵਿੱਚ ਰਹਿ ਗਈ ਗਲਤੀ ਦੀ ਦਰੁੱਸਤੀ ਉਸ ਵੱਲੋ ਲਾਗੂ ਕਾਨੂੰਨੀ ਉੱਪਬੰਧਾਂ ਅਨੁਸਾਰ ਕਰਵਾਉਣੀ ਹੋਵੇਗੀ । |
No comments:
Post a Comment
Message received. Will be published soon. Thanks for your Feedback.